Jobs

Employment News Punjab 2018: ਇਸ ਤਰਾਂ ਕਰ ਸਕਦੇ ਹੋ ਆਵੇਦਨ

Employment News Punjab updated regularly

Employment News Punjabਪੰਜਾਬ ‘ਚ ਸਰਕਾਰੀ ਨੌਕਰੀਆਂ 2018: ਅੱਜ ਦੇ ਸਮੇ ਵਿਚ ਹਰ ਵਿਅਕਤੀ ਪੜ੍ਹਾਈ ਲਿਖਾਈ ਕਰ ਕੇ ਕਾਬਿਲ ਬਣਨਾ ਚਾਹੁੰਦਾ ਹੈ ਤੇ ਉੱਚੇ ਪਦ ਤੇ ਬੈਠਣਾ ਚਾਉਂਦਾ ਹੈ. ਲੇਕਿਨ ਦੇਸ਼ ਵਿਚ ਲਗਾਤਾਰ ਵੱਧ ਰਹੀ ਬੇਰੋਜਗਾਰੀ ਦੇ ਕਾਰਨ ਬਹੁਤ ਸਾਰੇ ਯੁਵਾ ਪੜ੍ਹਨ ਲਿਖਣ ਦੇ ਬਾਵਜੂਦ ਵੀ ਨੌਕਰੀਆਂ ਹਾਸਿਲ ਨਹੀਂ ਕਰ ਪਾ ਰਹੇ. ਹਰ ਵਿਅਕਤੀ ਚਾਉਂਦਾ ਹੈ ਕਿ ਉਹ ਇੰਨਾ ਕਮਾਏ ਕਿ ਉਸਦੀਆਂ ਅਗਲੀਆਂ ਪੀੜ੍ਹੀਆਂ ਨੂੰ ਕਮਾਉਣ ਦੀ ਲੋੜ ਹੀ ਨਾ ਪਵੇ. ਲੇਕਿਨ, ਪ੍ਰਾਈਵੇਟ ਨੌਕਰੀਆਂ ਦੇ ਮੰਦੇ ਹਾਲ ਕਿਸੇ ਤੋਂ ਵੀ ਛਿਪੇ ਹੋਏ ਨਹੀਂ ਹਨ. ਪ੍ਰਾਈਵੇਟ ਦਫਤਰਾਂ ਵਿਚ ਇਨਸਾਨ ਤੋਂ ਜਿੰਨਾ ਕੰਮ ਕਰਵਾਇਆ ਜਾਂਦਾ ਹੈ, ਉਸਦੇ ਬਦਲੇ ਵਿਚ ਉਸਨੂੰ ਓਹਨਾ ਮਿਹਨਤਾਨਾ ਨਹੀਂ ਦਿੱਤਾ ਜਾਂਦਾ. ਇਸੇ ਕਰਕੇ ਅਧਿਕਤਰ ਨੌਜਵਾਨ ਸਰਕਾਰੀ ਨੌਕਰੀਆਂ ਪਾਉਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ.

Employment News Punjab (English)

ਜੇਕਰ ਤੁਸੀਂ ਵੀ ਪੰਜਾਬ ‘ਚ ਰਹਿ ਕੇ ਆਪਣਾ ਕਰਿਅਰ ਬਨਾਨਾ ਚੌਂਦੇ ਹੋ ਤੇ ਚੰਗੀ ਤਨਖਾਹ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਸਰਕਾਰੀ ਨੌਕਰੀ ਤੁਹਾਡੇ ਲਈ ਸਬ ਤੋਂ ਵਧਿਆ ਆਪਸ਼ਨ ਹੈ. ਹੁਣ ਤੁਹਾਨੂੰ ਸਰਕਾਰੀ ਨੌਕਰੀ ਪਾਉਣ ਲਈ ਇੱਧਰ ਓਧਰ ਭੱਜ ਦੌੜ ਕਾਰਨ ਦੀ ਲੋੜ ਨਹੀਂ ਪਵੇਗੀ ਬਲਕਿ ਤੁਸੀਂ ਘਰ ਬੈਠੇ ਬੈਠੇ ਹੀ ਨੌਕਰੀ ਲਈ ਆਵੇਦਨ ਕਰ ਸਕਦੇ ਹੋ.

Employment News Punjab 2018: ਤੁਸੀਂ ਹੁਣ ਸਾਡੀ ਵੈਬਸਾਈਟ ਦੇ ਜ਼ਰੀਏ ਸਾਰੀਆਂ ਪੰਜਾਬ ਸਰਕਾਰ ਦੀਆਂ ਨੌਕਰੀਆਂ ਦੇ ਅਲਰਟ ਹਾਸਿਲ ਕਰ ਸਕਦੇ ਹੋ. ਇਥੇ ਤੁਹਾਨੂੰ ਪੰਜਾਬ ਸਰਕਾਰ ਨੌਕਰੀਆਂ 2018 ਸਿਤੰਬਰ, ਰੇਲਵੇ ਵਿਭਾਗ ਸੰਬੰਧਿਤ ਨੌਕਰੀਆਂ, ਬੈਕਿੰਗ ਸੈਕਟਰ ਦੀਆਂ ਨੌਕਰੀਆਂ, ਯੂਨੀਵਰਸਿਟੀ ਅਤੇ ਕਾਲਜ ਦੀਆਂ ਸਰਕਾਰੀ ਨੌਕਰੀਆਂ, ਸਰਕਾਰੀ ਸਕੂਲ ਅਧਿਆਪਕ ਦੀਆਂ ਨੌਕਰੀਆਂ, UPSC , SSC ਸੈਕਟਰ ਦੀਆਂ ਨੌਕਰੀਆਂ, ਖੇਤੀਬਾੜੀ ਪੰਜਾਬ ਵਿਭਾਗ ਦੀਆਂ ਨੌਕਰੀਆਂ ਦੇ ਨੋਟੀਫਿਕੇਸ਼ਨ ਅਤੇ ਅਲਰਟ ਹਾਸਿਲ ਕਰ ਸਕਦੇ ਹੋ. ਇਸ ਦੇ ਲਯੀ ਤੁਸੀਂ ਹੇਂਠ ਦਿੱਤਾ ਸਰਕਾਰੀ ਨੌਕਰੀਆਂ 2018 ਸਿਤੰਬਰ ਦਾ ਤਬਲੇ ਚੈੱਕ ਕਰ ਸਕਦੇ ਹੋ ਤੇ ਨਿਰਦੇਸ਼ ਅਨੁਸਾਰ ਅੱਪਲੀ ਵੀ ਕਰ ਸਕਦੇ ਹੋ.

ਪੰਜਾਬ ਸਰਕਾਰ ਦੀਆਂ ਨੌਕਰੀਆਂ ਦੇ ਤਾਜ਼ਾ ਅਲਰਟ ਅਤੇ ਅਪਡੇਟਸ ਹਾਸਿਲ ਕਾਰਨ ਲਈਂ ਤੁਸੀਂ ਇਸ ਵੈਬਸਾਈਟ ਨੂੰ ਬੁੱਕਮਾਰਕ ਵੀ ਕਰ ਸਕਦੇ ਹੋ.

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Back to top button
Close