Tech

Netplus Plans: ਜਾਣੋ ਨਵੇਂ ਬ੍ਰੋਡਬੈਂਡ ਦੇ ਬਾਰੇ ਕੁੱਝ ਜਰੂਰੀ ਗੱਲਾਂ

Netplus Punjab (English)– ਇੰਟਰਨੇਟ ਇਕ ਅਜਿਹੀ ਚੀਜ਼ ਹੈ, ਜੋ ਦੁਨੀਆਂ ਨੂੰ ਸਾਡੀਆਂ ਉਂਗਲਾਂ ਏ ਨਚਾਉਂਦੀ ਹੈ. ਦਹਾਕਿਆਂ ਪਹਿਲਾ ਜੋ ਕੁੱਝ ਵੀ ਦੁਨੀਆਂ ਤੇ ਸੰਭਵ ਨਹੀਂ ਸੀ, ਹੁਣ ਉਹ ਸਬ ਕੁੱਝ ਇੰਟਰਨੇਟ ਨੇ ਸੰਭਵ ਕਰ ਦਿਖਾਯਾ ਹੈ. ਇੰਟਰਨੇਟ ਤੇ ਨਾ ਕੇਵਲ ਅਸੀਂ ਤਸਵੀਰਾਂ ਦੇਖ ਸਕਦੇ ਹਨ ਬਲਕਿ ਹੁਣ ਇੰਟਰਨੇਟ ਤੇ ਵੀਡਿਓਜ਼ ਦੇਖਣਾ ਤੇ ਮਿਊਜ਼ਿਕ ਸੁਣਨਾ ਵੀ ਸੰਭਵ ਹੋ ਚੁੱਕਾ ਹੈ. ਇੰਟਰਨੈਟ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਸਭ ਤੋਂ ਸਸਤੇ ਮੁੱਲ ‘ਤੇ ਉਪਲਬਧ ਹੈ, ਫਿਰ ਵੀ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਕੋਲ ਡਾਟਾ ਪ੍ਰਦਾਤਾ ਤੋਂ ਸਥਾਈ ਕੁਨੈਕਸ਼ਨ ਨਹੀਂ ਹੈ. ਜੇਕਰ ਤੁਹਾਡਾ ਅਧਿਕਤਰ ਕੰਮ ਇੰਟਰਨੇਟ ਤੇ ਨਿਰਭਰ ਕਰਦਾ ਹੈ ਤਾਂ ਤੁਹਾਡੇ ਕੋਲ ਇਕ ਚੰਗਾ ਬ੍ਰੋਡਬੈਂਡ ਕੰਨੇਕਸ਼ਨ ਹੋਣਾ ਬੇਹੱਦ ਜਰੂਰੀ ਹੈ. ਬਾਜ਼ਾਰ ਵਿਚ ਕਈਂ ਤਰਾਂ ਦੇ ਇੰਟਰਨੇਟ ਸਰਵਿਸ ਪ੍ਰੋਵਾਇਡਰ ਕੰਨੇਕਸ਼ਨ ਮੌਜੂਦ ਹਨ. ਪ੍ਰੰਤੂ ਹਾਲ ਹੀ ਵਿਚ ਨੇਟਪਲੱਸ ਕੰਪਨੀ ਨੇ ਆਪਣੀ ਨਵੀਂ ਬ੍ਰੋਡਬੈਂਡ ਸੇਵਾ ਦੀ ਸ਼ੁਰੂਆਤ ਕੀਤੀ ਹੈ. ਫਿਲਹਾਲ ਇਹ ਬ੍ਰੋਡਬੈਂਡ ਪੰਜਾਬ, ਹਰਿਆਣਾ, ਹਿਮਾਚਲ ਆਦਿ ਰਾਜਾਂ ਵਿਚ ਲੌਂਚ ਕੀਤਾ ਗਿਆ ਹੈ.

ਨੇਟਪਲਸ (Netplus) ਨੇ ਇਨ੍ਹਾਂ ਰਾਜਾਂ ਵਿੱਚ ਫਾਈਬਰ ਟੂ ਗ੍ਰਹਿ (FTTH) ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ ਜੋ ਕਿ 1,000 MBBPS ਦੀ ਸਪੀਡ ਪ੍ਰਦਾਨ ਕਰ ਰਹੀਆਂ ਹਨ. ਇਸ ਤੋਂ ਇਲਾਵਾ ਵੀ ਨੇਟਪਲੱਸ ਦੇ ਕਈਂ ਬੇਹਤਰੀਨ ਪਲੈਨ ਹਨ ਜੋ ਕਿ 499 ਰੁਪਏ ਤੋਂ ਸ਼ੁਰੂ ਹੋ ਰਹੇ ਹਨ ਅਤੇ ਇੰਹਨਾਂ ਤੋਂ ਤੁਹਾਨੂੰ 50 MBPS ਦੀ ਡਾਊਨਲੋਡ ਸਪੀਡ ਵੀ ਮਿਲੇਗੀ. ਹਜੇ ਤਕ ਇਸ ਬ੍ਰੋਡਬੈਂਡ ਨੂੰ ਜਿਸ ਜਿਸ ਨੇ ਵੀ ਇਸਤੇਮਾਲ ਕੀਤਾ ਹੈ, ਉਸਨੇ ਇਸਦੀ ਸਪੀਡ ਬਾਰੇ ਸਾਰੇ ਰਿਵਿਊਜ਼ ਪੋਸਟੀਵੇ ਹੀ ਦਿੱਤੇ ਹਨ.

ਨੇਟਪਲੱਸ ਦੇ ਪਲਾਨ

Netplus broadband plans

ਹੋਰ ਪਲੈਨ ਜਾਣਨ ਵਾਸਤੇ ਇਸ ਲਿੰਕ ਤੇ ਵਿਜ਼ਿਟ ਕਰੋ.

ਨੈੱਟਪਲੱਸ ਪਲਾਨ ਹੇਠਾਂ ਦਿੱਤੇ ਸਕੀਮਾਂ ਦੇ ਤਹਿਤ ਆਪਣੇ ਗਾਹਕਾਂ ਨੂੰ ਬੋਨਸ ਡੇਟਾ ਵੀ ਪੇਸ਼ ਕਰਦਾ ਹੈ:

  1. ਜੇਕਰ ਨੈਟਪਲੱਸ ਦਾ ਔਨਲਾਈਨ ਮੋਡ ਦੁਆਰਾ ਬਿਲ ਭੁਗਤਾਨ ਕੀਤਾ ਜਾਂਦਾ ਹੈ ਤਾਂ ਨੈੱਟਪਲੱਸ ਫ੍ਰੀ100 ਜੀਬੀ ਡਾਟਾ ਪ੍ਰਦਾਨ ਕਰਦਾ ਹੈ.
  2. ਆਪਣੇ ਦੋਸਤਾਂ ਨੂੰ ਨੈੱਟਪਲੱਸ ਰੈਫਰ ਕਰਕੇ ਤੁਸੀਂ ਐਕਸਟਰਾ 100 ਜੀਬੀ ਡਾਟਾ ਪ੍ਰਾਪਤ ਕਰ ਸਕਦੇ ਹੋ.
  3. ਪੰਜ ਮਹੀਨਿਆਂ ਦੇ ਬਿਲ ਭੁਗਤਾਨ ਕਰਨ ਤੇ ਤੁਹਾਨੂੰ ਇਕ ਮਹੀਨਾ ਫ੍ਰੀ ਡਾਟਾ ਮਿਲੇਗਾ ਅਤੇ ਦਸ ਮਹੀਨਿਆਂ ਲਈ ਅਦਾਇਗੀ ਕਰਨ ਤੇ ਤੁਹਾਨੂੰ 2 ਮਹੀਨੇ ਦਾ ਡਾਟਾ ਮੁਫਤ ਪ੍ਰਾਪਤ ਹੋਵੇਗਾ .

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Back to top button
Close