Videos

Video: ਦੇਖੋ ਪੰਜਾਬੀਆਂ ਦਾ ਦੇਸੀ ਰੈਸਕਿਊ, ਪਤੰਦਰਾ ਨੇ ਅੱਤ ਕਰਤੀ

ਸੋਸ਼ਲ ਮੀਡਿਆ ਤੇ ਤੁਸੀਂ ਅੱਜ ਤਕ ਬਹੁਤ ਸਾਰੇ ਵੀਡਿਓਜ਼ ਦੇਖੇ ਹੋਣਗੇ. ਲੇਕਿਨ ਅੱਜ ਅਸੀਂ ਤੁਹਾਡੇ ਵਾਸਤੇ ਇਕ ਅਜਿਹਾ ਵੀਡੀਓ ਲੈਕੇ ਆਏ ਹਾਂ, ਜਿਸ ਨੂੰ ਦੇਖ ਕੇ ਤੁਹਾਡਾ ਢਿੱਢ ਹੱਸਦਿਆਂ ਹੱਸਦਿਆਂ ਦੁਖਣ ਲੱਗ ਜਾਵੇਗਾ. ਅੱਜ ਦੇ ਸੋਸ਼ਲ ਮੀਡਿਆ ਦੇ ਜ਼ਮਾਨੇ ਵਿਚ ਯੁਵਾ ਪੀੜੀ ਦੀ ਸੋਚ ਕਾਫੀ ਬਾਦਲ ਚੁੱਕੀ ਹੈ. ਹੁਣ ਲੋਕ ਛੋਟੇ-ਮੋਟੇ ਕੰਮ ਕਰਕੇ ਵੀ ਉਸਦਾ ਵੀਡੀਓ ਬਣਾ ਕੇ ਇੰਟਰਨੇਟ ਤੇ ਪੋਸਟ ਕਰ ਦੇਂਦੇ ਹਨ. ਲੇਕਿਨ ਓਹਨਾ ਵਿਚੋਂ ਕੁੱਝ ਵੀਡੀਓ ਇੰਨੇ ਅਜ਼ੀਬ ਹੁੰਦੇ ਹਨ. ਕਿ ਦੇਖਣ ਵਾਲਾ ਓਹਨਾ ਨੂੰ ਬਾਰ-ਬਾਰ ਦੇਖਣ ਤੇ ਮਜਬੂਰ ਹੋ ਜਾਂਦਾ ਹੈ. ਓਥੇ ਹੀ ਗੱਲ ਜੇ ਭਾਰਤੀਆਂ ਦੇ ਜੁਗਾੜ ਦੀ ਕਰੀਏ ਤਾਂ, ਪੰਜਾਬੀਆਂ ਤੋਂ ਵੱਧ ਜੁਗਾੜੁ ਕੋਈ ਹੋਰ ਨਹੀਂ ਹੋ ਸਕਦਾ. ਯਕੀਨ ਨਾ ਆਵੇ ਤਾਂ ਅੱਗੇ ਦਿੱਤਾ ਵੀਡੀਓ ਦੇਖ ਲਵੋ.

ਦਰਅਸਲ, ਇੰਨੀ ਦਿਨੀ ਫੇਸਬੁੱਕ ਤੇ ਪੰਜਾਬ ਦਾ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਸਹਾਰੇ ਕੀਤਾ ਜਾ ਰਾਹ ਹੈ. ਇਸ ਵੀਡੀਓ ਵਿਚ ਦੋ ਤਿੰਨ ਪੰਜਾਬੀ ਮਿਲ ਕੇ ਆਪਣੇ ਜੁਗਾੜ ਲਗਾ ਰਹੇ ਹਨ ਤੇ ਅੱਤ ਕਰਵਾ ਰਹੇ ਹਨ. ਹਾਲਾਂਕਿ ਇਹ ਵੀਡੀਓ ਕਾਫੀ ਸੀਰਿਯਸ ਵਿਸ਼ੇ ਤੇ ਬਨਾਯਾ ਗਿਆ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਵੀਡੀਓ ਦੇਖ ਕੇ ਤੁਸੀਂ ਆਪਣਾ ਹਾਸਾ ਕੰਟਰੋਲ ਨਹੀਂ ਕਰ ਪਾਵੋਗੇ. ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਨੂੰ ਲੋਕ ਰੈਸਕਿਊ ਮਿਸ਼ਨ ਦਾ ਨਾਮ ਦੇ ਰਹੇ ਹਨ.

ਵੀਡੀਓ ‘ਚ ਤੁਸੀਂ ਦੇਖੋਗੇ ਕਿ ਇਕ ਬਿੱਲੀ ਦੇ ਗਲੇ ਵਿਚ ਪਾਇਪ ਦਾ ਇਕ ਟੁਕੜਾ ਫਸਿਆ ਹੋਇਆ ਹੈ ਜਿਸਨੂੰ ਕੱਢਣ ਲਈਂ ਦੋ ਤਿੰਨ ਪੰਜਾਬੀ ਕਾਫੀ ਮੇਹਨਤ ਕਰ ਰਹੇ ਹਨ ਅਤੇ ਬਿੱਲੀ ਦੇ ਵਾਰ ਤੋਂ ਬਚਣ ਲਈ ਓਹਨਾ ਨੇ ਬਿੱਲੀ ਦੀਆ ਲੱਤਾਂ ਬਾਹਵਾਂ ਵੀ ਰੱਸੀ ਨਾਲ ਬੰਨਿਆਂ ਹੋਇਆਂ ਹਨ. ਵੀਡੀਓ ਵਿਚ ਪੰਜਾਬੀਆਂ ਦੇ ਬਿੱਲੀ ਦੀ ਜਾਨ ਬਚਾਉਣ ਦਾ ਤਰੀਕਾ ਤੇ ਓਹਨਾ ਦੀ ਆਪਸੀ ਗੱਲ ਬਾਤ ਤੁਹਾਨੂੰ ਹੱਸਣ ਤੇ ਮਜਬੂਰ ਕਰ ਦਵੇਗੀ. ਬਹਿਰਹਾਲ, ਚਲੋ ਤੁਸੀਂ ਖੁਦ ਹੀ ਦੇਖ ਲਵੋ ਇਹ ਵੀਡੀਓ-

Punjabi ne Bilee Bchaeee …… Patandr siraa kr gaye .

Punjabian ne Bilee Bchaeee …… Patandr siraa kr gaye .

Posted by Yabhlee on Monday, September 17, 2018

Related Articles

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Back to top button
Close